ਫਿਰੌਤੀ ਲਈ ਅਗਵਾ ਦੇ ਸਿਰਫ਼ 38 ਮਾਮਲਿਆਂ ਦੇ ਜ਼ਿਕਰ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਅਮਨ-ਕਾਨੂੰਨ ਦੀ ਵਿਵਸਥਾ ਬਾਰੇ ਹਰਪਾਲ ਚੀਮਾ ਦੇ ਝੂਠਾਂ ਦੇ ਪਾਜ ਉਧੇੜੇ

ਕਿਹਾ, ਜ਼ਾਹਰ ਹੈ ਕਿ ਵਿਰੋਧੀ ਧਿਰ ਦੇ ਨੇਤਾ ਨੂੰ ਆਈ.ਪੀ.ਸੀ. ਦੀਆਂ ਫਿਰੌਤੀ ਲਈ ਅਗਵਾ ਅਤੇ ਅਗਵਾ ਦੀਆਂ ਹੋਰ ਧਾਰਾਵਾਂ ਵਿਚਲਾ ਫਰਕ ਨਹੀਂ ਪਤਾ ਕਾਂਗਰਸ-ਪੁਲੀਸ-ਅਪਰਾਧੀਆਂ ਦੇ ਗੱਠਜੋੜ ਦੇ ਦੋਸ਼ਾਂ ਨੂੰ ਨਕਾਰਿਆ, ਪੁਲੀਸ ਨੂੰ ਡਿਊਟੀ ਕਰਨ ਦੀ ਖੱਲ੍ਹ ਦਿੱਤੇ ਜਾਣ ਸਦਕਾ ਅਮਨ-ਕਾਨੂੰਨ ਦੀ ਸਥਿਤੀ ਵਿਚ ਪੰਜਾਬ ਅੱਵਲ ਰੈਂਕਿੰਗ ਉਤੇ   ਚੰਡੀਗੜ੍ਹ, 6 ਸਤੰਬਰ। ਵਿਰੋਧੀ ਧਿਰ ਦੇ ਨੇਤਾ … Continue reading ਫਿਰੌਤੀ ਲਈ ਅਗਵਾ ਦੇ ਸਿਰਫ਼ 38 ਮਾਮਲਿਆਂ ਦੇ ਜ਼ਿਕਰ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਅਮਨ-ਕਾਨੂੰਨ ਦੀ ਵਿਵਸਥਾ ਬਾਰੇ ਹਰਪਾਲ ਚੀਮਾ ਦੇ ਝੂਠਾਂ ਦੇ ਪਾਜ ਉਧੇੜੇ